ਰੱਦ ਹੋਇਆ PSTET ਦਾ ਪੇਪਰ ਹੁਣ ਇਸ ਤਰੀਕ ਨੂੰ ਹੋਵੇਗਾ, ਉਮੀਦਵਾਰਾ ਤੋਂ ਮੁੱੜ ਨਹੀਂ ਲਈ ਜਾਵੇਗੀ ਫੀਸ

ਚੰਡੀਗੜ੍ਹ, 10 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET 2023) ਪੇਪਰ-2 ਦੀ ਪ੍ਰੀਖਿਆ, ਜੋ ਪੇਪਰਾਂ ਵਿੱਚ ਗੜਬੜੀ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ ਹੁਣ 30 ਅਪ੍ਰੈਲ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਐਤਵਾਰ ਨੂੰ ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ ਜਾਰੀ ਕੀਤੀ ਗਈ।  ਇਹ ਪ੍ਰੀਖਿਆ 30 ਅਪ੍ਰੈਲ ਨੂੰ … Continue reading ਰੱਦ ਹੋਇਆ PSTET ਦਾ ਪੇਪਰ ਹੁਣ ਇਸ ਤਰੀਕ ਨੂੰ ਹੋਵੇਗਾ, ਉਮੀਦਵਾਰਾ ਤੋਂ ਮੁੱੜ ਨਹੀਂ ਲਈ ਜਾਵੇਗੀ ਫੀਸ